ਭਾਰਤ ਪਾਕਿਸਤਾਨ ਨੇ ਇੱਕ ਜੁਟ ਹੋ ਇੱਕ ਗੂੰਗੇ ਬਹਿਰੇ ਬੱਚੇ ਦੀ ਪਹਿਚਾਨ ਲੱਭ ਵਿਛੜੇ ਹੋਏ ਮਾਂ ਬਾਪ ਨਾਲ ਮਿਲਾਇਆ

ਕੜੀ ਮੇਹਨਤ ਤੋਂ ਬਾਅਦ ਜਿਸ ਬੱਚੇ ਨੂੰ ਇਸ਼ਾਰਿਆ ਨਾਲ ਬੁਲਾਇਆ ਜਾਂਦਾ ਸੀ ਉਸ ਦਾ ਨਾਮ ਨਿਕਲਿਆ ਵਸੀਮ ਕਰੀਬ ਸੱਤ ਸਾਲ ਪਹਿਲਾ ਬਾਲ ਦਿਹਾੜੇ ਤੇ ਗੱਲਤੀ ਨਾਲ ਡੇਰਾ ਬਾਬਾ ਨਾਨਕ ਦੇ ਰਸਤੇ ਸੀਮਾ ਪਾਰ ਭਾਰਤ ਪਹੁੰਚ ਗਿਆ ਸੀ ਵਸੀਮ ਗੁਰਦਾਸਪੁਰ, 21 ਦਿਸੰਬਰ (ਮੰਨਣ ਸੈਣੀ)। ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦੇ ਦਰਮਿਆਨ ਰਿਸ਼ਤੇ ਜੋ ਵੀ ਹੋਣ, ਦੋਵਾਂ ਦੇਸ਼ਾਂ … Continue reading ਭਾਰਤ ਪਾਕਿਸਤਾਨ ਨੇ ਇੱਕ ਜੁਟ ਹੋ ਇੱਕ ਗੂੰਗੇ ਬਹਿਰੇ ਬੱਚੇ ਦੀ ਪਹਿਚਾਨ ਲੱਭ ਵਿਛੜੇ ਹੋਏ ਮਾਂ ਬਾਪ ਨਾਲ ਮਿਲਾਇਆ